ਰਾਮਪੁਰਾ ਫੂਲ ਦੀਆਂ ਨਗਰ ਕੌਂਸਲ ਚੋਣਾਂ ਚ ਆਜਾਦ ਉਮੀਦਵਾਰਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਕੰਬਣੀ ਛੇੜੀ
ਨਰਪਿੰਦਰ ਸਿੰਘ ਧਾਲੀਵਾਲ— ਰਾਮਪੁਰਾ ਫੂਲ ਦੀਆਂ ਨਗਰ ਕੌਂਸਲ ਚੋਣਾਂ ਚ ਆਜਾਦ ਉਮੀਦਵਾਰਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਕੰਬਣੀ ਛੇੜੀ ਹੋਈ ਹੈ । ਰਾਮਪੁਰਾ ਫੂਲ ਚ ਨਗਰ ਕੌਂਸਲ ਦੀਆਂ ਚੋਣਾਂ 5 ਸਾਲ ਦੇ ਵਖਵੇ ਬਾਅਦ ੇਹੋਣ ਜਾ ਰਹੀਆਂ ਹਨ ।ਜਾਣਕਾਰੀ ਅਨੁਸਾਰ ਨਗਰ ਕੌਂਸਲ ਰਾਮਪੁਰਾ ਦੀ ਚੋਣ 20 ਫਰਵਰੀ 2015 ਨੂੰ ਹੋਈ ਸੀ ਅਤੇ 19 ਫਰਵਰੀ 2020 ਨੂੰ…
ਸੋ੍ਮਣੀ ਅਕਾਲੀ ਦਲ (ਬਾਦਲ) ਦੇ ਉਭਾਰ ਲਈ ਸਿਧਾਂਤ ਤੇ ਠੋਸ ਨੀਤੀ ਲਈ ਉੱਠੀ ਅਵਾਜ
ਨਰਪਿੰਦਰ ਸਿੰਘ ਧਾਲੀਵਾਲ:- ਸੋ੍ਮਣੀ ਅਕਾਲੀ ਦਲ (ਬਾਦਲ) ਦੇ ਉਭਾਰ ਲਈ ਸਿਧਾਂਤ ਤੇ ਠੋਸ ਨੀਤੀ ਲੋਕਾਂ ਦੇ ਸਨਮੁੱਖ ਰੱਖਣ ਦੀ ਆਵਾਜ ਉਠਣ ਲੱਗੀ ਹੈ । ਬੀਤੇ ਸਾਲਾਂ ’ਚ ਸੋ੍ਮਣੀ ਅਕਾਲੀ ਦਲ ਬਾਦਲ ਦੇ ਆਗੂ ਲੋਕਾਂ ਨੂੰ ਠੋਸ ਨੀਤੀ ਦੇਣ ਵਿਚ ਅਸਫਲ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਜਦ ਕੋਈ ਪਲੇਟਫਾਰਮ ਨਾ ਮਿਲਿਆ ਤਾਂ ਉਹਨਾਂ ਆਪ ਮੁਹਾਰੇ…
BREAKING NEWS:: ਰਵਨੀਤ ਬਿੱਟੂ ਨੂੰ ਕੇਂਦਰੀ ਵਜਾਰਤ ਵਿਚ ਬਣਾਇਆ ਜਾ ਸਕਦੈ ਮੰਤਰੀ
ਨਰਪਿੰਦਰ ਸਿੰਘ ਧਾਲੀਵਾਲ (ਬਠਿੰਡਾ) :ਸਾਬਕਾ ਸੰਸਦ ਰਵਨੀਤ ਬਿੱਟੂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਹਾਰਨ ਦੇ ਬਾਵਜੂਦ ਕੇਂਦਰੀ ਵਜਾਰਤ ਵਿਚ ਮੰਤਰੀ ਪਦ ਹਾਸਲ ਕਰ ਸਕਦੇ ਹਨ ।ਆਲਾਮਿਆਰੀ ਸੂਤਰਾਂ ਅਨੁਸਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸਾਮਲ ਹੋਏ ਰਵਨੀਤ ਬਿੱਟੂ ਦੀ ਭਾਜਪਾ ਕਿੰਗ ਅਮਿਤ ਸਾਹ ਨਾਲ ਕਾਫੀ ਨੇੜਤਾ ਦੱਸੀ ਜਾਂਦੀ ਹੈ ।ਅਮਿਤ ਸਾਹ ਵੱਲੋਂ ਲੁਧਿਆਣਾ…
ਸਿਹਤ ਢਾਂਚਾ : ਪੰਜਾਬ ‘ਚ ਸੂਗਰ ਦੇ ਮਰੀਜਾਂ ਵਾਲੇ ਚੋਟੀ ਦੇ ਪਹਿਲੇ 10 ਰਾਜਾਂ ਦੀ ਸੂਚੀ ‘ਚ ਸਾਮਲ
ਨਰਪਿੰਦਰ ਸਿੰਘ ਧਾਲੀਵਾਲ –ਪੰਜਾਬ ਅੰਦਰ ਸਿਹਤ ਢਾਂਚਾ ਲੜਖੜਾਇਆ ਹੋਇਆ ਹੈ | ਸੂਗਰ ਦੇ ਰੋਗਾਂ ਦੇ ਮਾਮਲੇ ‘ਚ ਪੰਜਾਬ ਦਾ ਨਾਂਅ ਚੋਟੀ ਦੇ ਪਹਿਲੇ 10 ਰਾਜਾਂ ਦੀ ਸੂਚੀ ‘ਚ ਸਾਮਲ ਹੋਣ ਬਾਰੇ ਪਤਾ ਲੱਗਿਆ ਹੈ | ਆਈ.ਸੀ.ਐਮ.ਆਰ ਨੇ ਆਪਣੇ ਅਧਿਐਨ ਵਿਚ ਚਿੰਤਾਜਨਕ ਖੁਲਾਸਾ ਕੀਤਾ ਹੈ ਕਿ ਦੇਸ ਵਿਚ ਸੂਗਰ ਵਿਚ ਵਾਧੇ ਦੀ ਦਰ 20 ਅੰਕੜੇ ਨਾਲੋਂ…
ਲੋਕ ਸਭਾ ਚੋਣਾਂ : ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸਾਂ ਨਾਲ ਪੁਲਿਸ ਵੱਲੋਂ ਵਰਤੀ ਢਿੱਲ ਪੈ ਸਕਦੀ ਐ ਭਾਰੀ
ਨਰਪਿੰਦਰ ਸਿੰਘ ਧਾਲੀਵਾਲ- ਲੋਕ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਜਿੱਥੇ ਚੋਣ ਕਮਿਸਨ ਨੇ ਸਖਤ ਪੇਸਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ , ਉੱਥੇ ਸੂਬੇ ਅੰਦਰ ਘੁੰਮ ਰਹੇ ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸਾਂ ਬਾਰੇ ਪੁਲਿਸ ਵੱਲੋਂ ਵਰਤੀ ਗਈ ਢਿੱਲ ਭਾਰੀ ਪੈ ਸਕਦੀ ਹੈ | ਪੰਜਾਬ ‘ਚ ਹਜਾਰਾਂ ਭਗੌੜੇ ਮੁਲਜਮਾਂ ਨੂੰ ਫੜ੍ਹਣ ‘ਚ ਪੁਲਸੀਆ ਤੇ…
ਕਾਂਗਰਸ ਤੇ ਆਮ ਆਦਮੀ ਪਾਰਟੀ ਬੀਤੇ ਸਮੇਂ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਟਿਕਟਾਂ ਦੇਣ ਚ ਰਹੀਆਂ ਮੋਹਰੀ !
ਨਰਪਿੰਦਰ ਸਿੰਘ ਧਾਲੀਵਾਲ :- ਲੋਕ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਚੱਲਦਿਆਂ ਸਿਆਸੀ ਸਰਗਰਮੀਆਂ ਨੇ ਤੇਜੀ ਫੜ੍ਹ ਰਹੀਆਂ ਹਨ । ਦੇਸ ਅੰਦਰ 543 ਮੈਂਬਰ ਲੋਕ ਸਭਾ ਚੁਣੇ ਜਾਣੇ ਹਨ ਤੇ ਪੰਜਾਬ ਦੀਆਂ 13 ਸੀਟਾਂ ਤੇ ਇਸ ਵਾਰ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਹੈ । ਮਿਸਨ 2024 ਤਹਿਤ ਚੋਣ ਲੜਣ ਵਾਲੇ ਉਮੀਦਵਾਰਾਂ…
ਨਕਲੀ ਤੇ ਗੈਰਮਿਆਰੀ ਦਵਾਈਆ ਬਣਾਉਣ ਵਾਲੇ ਮਾਫੀਏ ਅੱਗੇ ਸਰਕਾਰਾਂ ਨੇ ਗੋਡੇ ਟੇਕੇ ! ਭਾਰਤ ‘ਚ ਦਵਾਈਆਂ ਦਾ 50 ਅਰਬ ਡਾਲਰ ਦਾ ਕਾਰੋਬਾਰ , 60 ਤੋਂ ਵੱਧ ਵਿਕਸਤ ਦੇਸਾਂ ਨੂੰ ਭਾਰਤ ਮੁਹੱਈਆ ਕਰਦੈ ਜੈਨਰਿਕ ਦਵਾਈਆਂ
ਨਰਪਿੰਦਰ ਸਿੰਘ ਧਾਲੀਵਾਲ-ਨਕਲੀ ਤੇ ਗੈਰਮਿਆਰੀ ਦਵਾਈਆ ਬਣਾਉਣ ਵਾਲੇ ਮਾਫੀਏ ਅੱਗੇ ਸਰਕਾਰਾਂ ਨੇ ਗੋਡੇ ਟੇਕ ਰੱਖੇ ਹਨ | ਦਵਾਈ ਮਾਫੀਆ ਬੇਖੌਫ ਹੋ ਕੇ ਜਿੱਥੇ ਕਰੋੜਾਂ ਰੁਪਏ ਕਮਾ ਰਿਹਾ ਹੈ , ਉੱਥੇ ਲੋਕਾਂ ਦੀਆਂ ਜਿੰਦਗੀਆਂ ਨਾਲ ਵੀ ਖੇਡ ਰਿਹਾ ਹੈ | ਇਹ ਵੀ ਕਿ ਦਵਾਈਆਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਬਣਾਉਣ ਦੀ ਪ੍ਰਕਿ੍ਆ ਤੇ ਨਿਗਰਾਨੀ ਕਰਨ ਵਾਲੇ ਡਰੱਗ…