ਸੋ੍ਮਣੀ ਅਕਾਲੀ ਦਲ (ਬਾਦਲ) ਦੇ ਉਭਾਰ ਲਈ ਸਿਧਾਂਤ ਤੇ ਠੋਸ ਨੀਤੀ ਲਈ ਉੱਠੀ ਅਵਾਜ

ਨਰਪਿੰਦਰ ਸਿੰਘ ਧਾਲੀਵਾਲ:- ਸੋ੍ਮਣੀ ਅਕਾਲੀ ਦਲ (ਬਾਦਲ) ਦੇ ਉਭਾਰ ਲਈ ਸਿਧਾਂਤ ਤੇ ਠੋਸ ਨੀਤੀ ਲੋਕਾਂ ਦੇ ਸਨਮੁੱਖ ਰੱਖਣ ਦੀ ਆਵਾਜ ਉਠਣ ਲੱਗੀ ਹੈ । ਬੀਤੇ ਸਾਲਾਂ ’ਚ ਸੋ੍ਮਣੀ ਅਕਾਲੀ ਦਲ ਬਾਦਲ ਦੇ ਆਗੂ ਲੋਕਾਂ ਨੂੰ ਠੋਸ ਨੀਤੀ ਦੇਣ ਵਿਚ ਅਸਫਲ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਜਦ ਕੋਈ ਪਲੇਟਫਾਰਮ ਨਾ ਮਿਲਿਆ ਤਾਂ ਉਹਨਾਂ ਆਪ ਮੁਹਾਰੇ…

Read More

BREAKING NEWS:: ਰਵਨੀਤ ਬਿੱਟੂ ਨੂੰ ਕੇਂਦਰੀ ਵਜਾਰਤ ਵਿਚ ਬਣਾਇਆ ਜਾ ਸਕਦੈ ਮੰਤਰੀ

ਨਰਪਿੰਦਰ ਸਿੰਘ ਧਾਲੀਵਾਲ (ਬਠਿੰਡਾ) :ਸਾਬਕਾ ਸੰਸਦ ਰਵਨੀਤ ਬਿੱਟੂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਹਾਰਨ ਦੇ ਬਾਵਜੂਦ ਕੇਂਦਰੀ ਵਜਾਰਤ ਵਿਚ ਮੰਤਰੀ ਪਦ ਹਾਸਲ ਕਰ ਸਕਦੇ ਹਨ ।ਆਲਾਮਿਆਰੀ ਸੂਤਰਾਂ ਅਨੁਸਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸਾਮਲ ਹੋਏ ਰਵਨੀਤ ਬਿੱਟੂ ਦੀ ਭਾਜਪਾ ਕਿੰਗ ਅਮਿਤ ਸਾਹ ਨਾਲ ਕਾਫੀ ਨੇੜਤਾ ਦੱਸੀ ਜਾਂਦੀ ਹੈ ।ਅਮਿਤ ਸਾਹ ਵੱਲੋਂ ਲੁਧਿਆਣਾ…

Read More

ਲੋਕ ਸਭਾ ਚੋਣਾਂ : ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸਾਂ ਨਾਲ ਪੁਲਿਸ ਵੱਲੋਂ ਵਰਤੀ ਢਿੱਲ ਪੈ ਸਕਦੀ ਐ ਭਾਰੀ

ਨਰਪਿੰਦਰ ਸਿੰਘ ਧਾਲੀਵਾਲ- ਲੋਕ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਜਿੱਥੇ ਚੋਣ ਕਮਿਸਨ ਨੇ ਸਖਤ ਪੇਸਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ , ਉੱਥੇ ਸੂਬੇ ਅੰਦਰ ਘੁੰਮ ਰਹੇ ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸਾਂ ਬਾਰੇ ਪੁਲਿਸ ਵੱਲੋਂ ਵਰਤੀ ਗਈ ਢਿੱਲ ਭਾਰੀ ਪੈ ਸਕਦੀ ਹੈ | ਪੰਜਾਬ ‘ਚ ਹਜਾਰਾਂ ਭਗੌੜੇ ਮੁਲਜਮਾਂ ਨੂੰ ਫੜ੍ਹਣ ‘ਚ ਪੁਲਸੀਆ ਤੇ…

Read More

ਕਾਂਗਰਸ ਤੇ ਆਮ ਆਦਮੀ ਪਾਰਟੀ ਬੀਤੇ ਸਮੇਂ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਟਿਕਟਾਂ ਦੇਣ ਚ ਰਹੀਆਂ ਮੋਹਰੀ !

ਨਰਪਿੰਦਰ ਸਿੰਘ ਧਾਲੀਵਾਲ :- ਲੋਕ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਚੱਲਦਿਆਂ ਸਿਆਸੀ ਸਰਗਰਮੀਆਂ ਨੇ ਤੇਜੀ ਫੜ੍ਹ ਰਹੀਆਂ ਹਨ । ਦੇਸ ਅੰਦਰ 543 ਮੈਂਬਰ ਲੋਕ ਸਭਾ ਚੁਣੇ ਜਾਣੇ ਹਨ ਤੇ ਪੰਜਾਬ ਦੀਆਂ 13 ਸੀਟਾਂ ਤੇ ਇਸ ਵਾਰ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਹੈ । ਮਿਸਨ 2024 ਤਹਿਤ ਚੋਣ ਲੜਣ ਵਾਲੇ ਉਮੀਦਵਾਰਾਂ…

Read More